ਕੋਰੋਨਾਵਾਇਰਸ - ਜਨਤਕ ਜਾਣਕਾਰੀ

ਆਪਣੇ ਕੋਵਿਡ-19 ਟੀਕਾਕਰਨ ਨੂੰ ਬੁੱਕ ਕਰੋ ਜਾਂ ਪ੍ਰਬੰਧਿਤ ਕਰੋ

ਕੋਵਿਡ-19 ਵੈਕਸੀਨ ਦੀ ਜਾਣਕਾਰੀ

ਆਪਣੀ ਕੋਵਿਡ-19 ਟੀਕਾਕਰਨ ਸਥਿਤੀ ਦਾ ਪ੍ਰਦਰਸ਼ਨ ਕਰਨਾ

ਕੋਵਿਡ-19 ਪਾਬੰਦੀਆਂ: ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ

ਚਿਹਰੇ ਨੂੰ ਢਕਣ ਵਾਲੀਆਂ ਚੀਜ਼ਾਂ: ਕਿਸੇ ਨੂੰ ਕਦੋਂ ਪਹਿਨਣਾ ਹੈ

ਕੋਵਿਡ-19 ਲੱਛਣ

ਟੈਸਟ ਜੀ.ਪੀ. ਸਰਜਰੀ ਦੁਆਰਾ ਪ੍ਰਦਾਨ ਨਹੀਂ ਕੀਤੇ ਜਾਂਦੇ। ਉਪਲਬਧ ਟੈਸਟਾਂ ਬਾਰੇ ਜਾਣਕਾਰੀ ਵਾਸਤੇ ਅਤੇ ਕੋਈ ਟੈਸਟ ਔਨਲਾਈਨ ਬੁੱਕ ਕਰਨ ਲਈ ਏਥੇ ਕਲਿੱਕ ਕਰੋ ਜਾਂ ਫਿਰ 119 'ਤੇ ਕਾਲ ਕਰੋ

ਸਵੈ-ਏਕਾਂਤਵਾਸ ਅਤੇ ਇਲਾਜ ਦੀ ਸਲਾਹ

ਅਲਹਿਦਗੀ ਨੋਟ ਪ੍ਰਾਪਤ ਕਰੋ

ਕੋਵਿਡ-19 ਤੋਂ ਬਾਅਦ ਤੁਹਾਡੀ ਮੁੜ-ਸਿਹਤਯਾਬੀ ਦਾ ਸਮਰਥਨ ਕਰਨਾ

ਲੰਮੇ ਸਮੇਂ ਦੇ ਪ੍ਰਭਾਵ (ਲੰਮਾ ਕੋਵਿਡ)

ਮੁਫ਼ਤ ਕੋਵਿਡ-19 ਐਪ ਡਾਊਨਲੋਡ ਕਰੋ

ਵਧੇਰੇ ਖਤਰੇ ਵਾਲੇ ਲੋਕਾਂ ਵਾਸਤੇ ਸਲਾਹ

ਕੋਵਿਡ-19 ਦੇ ਦੌਰਾਨ NHS ਅਤੇ ਹੋਰ ਸਿਹਤ ਸੇਵਾਵਾਂ ਦੀ ਵਰਤੋਂ ਕਰਨਾ

ਵਧੇਰੇ ਜਾਣਕਾਰੀ ਵਾਸਤੇ www.gov.uk/coronavirus ਜਾਂ www.nhs.uk/coronavirus 'ਤੇ ਜਾਓ

ਸਮੀਖਿਆ ਕੀਤੀ ਗਈ: 28 ਨਵੰਬਰ 2022