ਕੁਝ ਲੋਕ ਫਲੂ ਅਤੇ ਕੋਵਿਡ-19 ਬੂਸਟਰ ਵੈਕਸੀਨਾਂ ਦੋਵਾਂ ਲਈ ਯੋਗ ਹੋ ਸਕਦੇ ਹਨ।
ਜੇ ਤੁਹਾਨੂੰ ਦੋਨੋਂ ਵੈਕਸੀਨਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਇੱਕੋ ਸਮੇਂ 'ਤੇ ਇਹਨਾਂ ਨੂੰ ਲਗਵਾਉਣਾ ਸੁਰੱਖਿਅਤ ਹੈ।
ਵਧੇਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ www.gov.uk/guidance/demonstrating-your-covid-19-vaccination-status-when-travelling-abroad ਨੂੰ ਦੇਖੋ।
ਤੁਹਾਡੀ ਟੀਕਾਕਰਨ ਸਥਿਤੀ ਦਾ ਸਬੂਤ NHS ਐਪ 'ਤੇ ਉਪਲਬਧ ਹੋਵੇਗਾ।