ਤੁਹਾਡੀ ਕਲਿਨਕੀ ਜਾਣਕਾਰੀ ਨੂੰ 'ਸੰਖੇਪ ਸੰਭਾਲ ਰਿਕਾਰਡ' ਤੋਂ ਰੋਕ ਕੇ ਰੱਖਣ ਦੀ ਬੇਨਤੀ ਕਰੋ।
ਜੇ ਤੁਸੀਂ ਕਿਸੇ ਹੋਰ ਵਿਅਕਤੀ ਜਾਂ ਬੱਚੇ ਦੀ ਤਰਫ਼ੋਂ ਇਸ ਫਾਰਮ ਨੂੰ ਭਰ ਰਹੇ ਹੋ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਦੇ ਵਿਸਥਾਰ ਮਰੀਜ਼ ਜਾਣਕਾਰੀ ਖੰਡ ਵਿੱਚ ਅਤੇ ਤੁਹਾਡੇ ਵਿਸਥਾਰ ਸੰਭਾਲ ਕਰਤਾ ਦੇ ਵਿਸਥਾਰ ਖੰਡ ਵਿੱਚ ਪ੍ਰਦਾਨ ਕਰਾਉਂਦੇ ਹੋ।
ਹੋ ਸਕਦਾ ਹੈ ਤੁਹਾਡੀ ਦੇਖਭਾਲ ਕਰਨ ਵਾਲੇ NHS ਦੇ ਸਿਹਤ-ਸੰਭਾਲ ਅਮਲੇ ਨੂੰ ਤੁਹਾਡੀਆਂ ਵਰਤਮਾਨ ਦਵਾਈਆਂ, ਤੁਹਾਨੂੰ ਹੋਣ ਵਾਲੀਆਂ ਐਲਰਜੀਆਂ ਅਤੇ ਤੁਹਾਨੂੰ ਹੋਈਆਂ ਦਵਾਈਆਂ ਪ੍ਰਤੀ ਕਿਸੇ ਮਾੜੀਆਂ ਪ੍ਰਤੀਕਿਰਿਆਵਾਂ ਬਾਰੇ ਪਤਾ ਨਾ ਹੋਵੇ, ਤਾਂ ਜੋ ਕਿਸੇ ਸੰਕਟਕਾਲ ਵਿੱਚ ਤੁਹਾਡਾ ਸੁਰੱਖਿਅਤ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ।
ਤੁਹਾਡੇ ਰਿਕਾਰਡ ਉਸੇ ਤਰ੍ਹਾਂ ਬਣੇ ਰਹਿਣਗੇ ਜਿਵੇਂ ਕਿ ਹੁਣ ਪੱਤਰ, ਈਮੇਲ, ਫੈਕਸ ਜਾਂ ਫ਼ੋਨ ਦੁਆਰਾ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਦੇ ਨਾਲ ਹਨ।
ਜੇ ਤੁਹਾਡੇ ਕੋਈ ਸਵਾਲ ਹਨ, ਜਾਂ ਜੇ ਤੁਸੀਂ ਆਪਣੀਆਂ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ: