ਔਨਲਾਈਨ ਸੇਵਾਵਾਂ ਵਾਸਤੇ ਸਾਈਨ ਅੱਪ ਕਰੋ
ਔਨਲਾਈਨ ਸੇਵਾਵਾਂ ਵਾਸਤੇ ਪੰਜੀਕਰਨ ਕਰਨ ਲਈ ਹੇਠਾਂ ਦਿੱਤਾ ਫਾਰਮ ਭਰੋ।
ਪੰਜੀਕਰਨ ਕਰਨ ਤੋਂ ਬਾਅਦ, ਅਸੀਂ ਤੁਹਾਡੇ ਲੌਗਇਨ ਵਿਸਥਾਰ ਭੇਜਾਂਗੇ। ਇਸਤੋਂ ਪਹਿਲਾਂ ਕਿ ਤੁਸੀਂ ਆਪਣੇ ਖਾਤੇ ਤੱਕ ਪਹੁੰਚ ਕਰ ਸਕੋਂ, ਤੁਹਾਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਿਹਾ ਜਾ ਸਕਦਾ ਹੈ।